Satnaam
Conquer your mind
In the book called “Ravidas Pragas” on page 435 the following is written –
ਡੂੰਮ ਜਾਤੀ ਦਾ ਮਰਦਾਨਾ ਗੁਰੂ ਨਾਨਕ ਜੀ ਨਾਲ ਸੀ, ਜਦੋਂ ਇਹ ਬਨਾਰਸ (ਕਾਸ਼ੀ ਵਿੱਚ ਗਏ ਸੀ I ਕਾਸ਼ੀ ਦੇ ਬ੍ਰਹਿਮਣਾਂ, ਖਤ੍ਰੀਆਂ ਨੇ ਗੁਰੂ ਨਾਨਕ ਜੀ ਨੂੰ ਕਿਹਾ ਤੁਸੀਂ ਨੀਚ ਜਾਤੀ ਵਾਲੇ ਰਵਿਦਾਸ ਚਮਾਰ ਪਾਸ ਗਏ ਹੋ ਅਸੀ ਤਾਂ ਉਨ੍ਹਾਂ ਚਮਾਰ ਜਾਤੀ ਵਾਲੇ ਢੇਢਾਂ ਦਾ ਪ੍ਰਛਾਵਾਂ ਨਹੀਂ ਲੈਂਦੇ